Eh Socha Soch Ke Dil Mera

Eh sochan soch ke dil mera 
kyoon para para ho janda 

ਏ ਸੋਚਾਂ ਸੋਚ ਕੇ ਦਿਲ ਮੇਰਾ 
ਕਿਉਂ ਪਾਰ-ਪਾਰਾ ਹੋ ਜਾਂਦਾ 

Eh kyoon para para ho janda 
.......... repeat.

aaaa.....

Eh sochan.........

jey har thaan tey moujood hai too
fair kyoon nahin nazara ho jaanda - repeat

ਜੇ ਹਰ ਥਾਂ ਤੇ ਮੌਜੂਦ ਹੈ ਤੂੰ 
ਫਿਰ ਕਿਊ ਨੀ ਨਜ਼ਾਰਾ ਹੋ ਜਾਂਦਾ 


aaaaaaaa......
Tu Ae har thaan tey

ਤੂੰ ਏ ਹਰ ਥਾਂ ਤੇ

Tu Ae Har thaan tey, bas toon toon toon toon

ਤੂੰ ਏ ਹਰ ਥਾਂ ਤੇ, ਬਸ ਤੂੰ ਤੂੰ ਤੂੰ ਤੂੰ

Andar Bahar Toon He Toon Hai
Rooh-Rooh Wich Toon......
Bus Toon Toon 

ਅੰਦਰ ਬਾਹਰ ਤੂੰ ਹੀ ਤੂੰ ਹੈ 
ਰੂਹ-ਰੂਹ ਵਿਚ ਤੂੰ
ਬਸ ਤੂੰ ਤੂੰ ਤੂੰ ਤੂੰ


Naam tera mere rag rag wich aa 
nikal gaya mere dil da chor 
bus toon toon toon ....

ਨਾਮ ਤੇਰਾ ਮੇਰੇ ਰਗ-ਰਗ ਵਿਚ ਆ 
ਨਿਕਲ ਗਿਆ ਮੇਰੇ ਦਾ ਚੋਰ 
ਬਸ ਤੂੰ-ਤੂੰ-ਤੂੰ


har thaan tey......

Jadon Di Tere Sang Preet Lagai 
Main Wich Main Na Reh Gayi Kaai
bus toon toon toon

ਜਦੋਂ ਦੀ ਤੇਰੇ ਸੰਗ ਪ੍ਰੀਤ ਲਗਾਈ 
ਮੈਂ ਵਿਚ ਮੈਂ ਨਾ ਰਹਿ ਗਈ ਕਾਈ
ਬਸ ਤੂੰ-ਤੂੰ-ਤੂੰ


har thaan tey bus toon toon toon

aaaaaaaaa............
bus toon toon har thaan tey...........

meri main ne tathon juda rakhya
mainu banda tey tenu khuda rakhya
jadon main tey toon di had mukk gayi
fair "bandah" ki tey "Maula" ki?
bus toon toon toon

ਮੇਰੀ ਮੈਂ ਨੇ ਤੈਥੋਂ ਜੁਦਾ ਰੱਖਿਆ 
ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ 
ਜਦੋਂ ਮੈਂ ਤੇ ਤੂੰ ਦੀ ਹੱਦ ਮੁੱਕ ਗਈ 
ਫਿਰ ਬੰਦਾ ਕੀ ਤੇ ਮੌਲਾ ਕੀ
ਬਸ ਤੂੰ-ਤੂੰ-ਤੂੰ

har thaan tey bus toon he toon .....

ਹਰ ਥਾਂ ਤੇ ਬਸ ਤੂੰ-ਤੂੰ-ਤੂੰ

"Bhulya" khoo haqiqat jachi 
ni sayyo mai gayi gawaachi
bus toon toon toon

ਬੁੱਲ੍ਹਾ ਖੂਬ ਹਕ਼ੀਕ਼ਤ ਜਾਚੀ 
ਨੀ ਸਈਓ ਮੈਂ ਗਈ ਗਵਾਚੀ 
ਬਸ ਤੂੰ-ਤੂੰ-ਤੂੰ

har thaan tey bus too too too

aaaaaaaaa.........

toon toon toon toon bus toon toon

ਤੂੰ ਤੂੰ ਤੂੰ ਤੂੰ ਬਸ ਤੂੰ ਤੂੰ

har thaan tey.......
aaaaaaaaa........

jis wall dekhan us wall too hai
saun teri na hun hor na koi 

ਜਿਸ ਵੱਲ ਦੇਖਾਂ ਉਸ ਵੱਲ ਤੂੰ ਹੈ 
ਸੌਂ ਤੇਰੀ ਹੁਣ ਹੋਰ ਨਾ ਕੋਈ 

har thaan tey ..........
jey har thaan tey moujood hai too
fair kyoon nahin nazara ho jaanda 




ਜੇ ਹਰ ਥਾਂ ਤੇ ਮੌਜੂਦ ਹੈ ਤੂੰ 
ਫਿਰ ਕਿਊ ਨੀ ਨਜ਼ਾਰਾ ਹੋ ਜਾਂਦਾ 


aye guzaran meri ki puchhna ain
aye gall koi puchne wali ai?

do nain jadon ro lende ne
do din layi guzara ho janda - repeat

ਏ ਗੁਜ਼ਰਾਨ ਮੇਰੀ ਕੀ ਪੁੱਛਣਾ ਐ
ਏ ਗੱਲ ਕੋਈ ਪੁੱਛਣੇ ਵਾਲੀ ਏ 
ਦੋ ਨੈਣ ਜਦੋ ਰੋ ਲੈਂਦੇ ਨੇ 
ਦੋ ਦਿਨ ਲਈ ਗੁਜ਼ਾਰਾ ਹੋ ਜਾਂਦਾ 


do nain jadon.......... repeat


main saqi apni toba de -repeat 
ik pal wich tote kar denda
je nazran nazran wich tera 
ik waar ishara ho janda

ਮੈਂ ਸਾਕੀ ਆਪਣੀ  ਤੋਬਾ ਦੇ 
ਇਕ ਪਲ ਵਿਚ ਟੋਟੇ ਕਰ ਦੇਂਦਾ 
ਜੇ ਨਜ਼ਰਾਂ ਨਜ਼ਰਾਂ ਵਿਚ ਤੇਰਾ 
ਇਕ ਵਾਰ ਇਸ਼ਾਰਾ ਹੋ ਜਾਂਦਾ 



Je Laash Meri Te Aa Jandon
Is Wich Tera Ki Janda C
"Bullhe" Ki Oh Damin Bhar Lende
Main Jinda Dubara Ho Janda 

ਜੇ ਲਾਸ਼ ਮੇਰੀ ਤੇ ਆ ਜਾਂਦੋਂ
ਇਸ ਵਿਚ ਤੇਰਾ ਕੀ ਜਾਂਦਾ ਸੀ 
ਬੁੱਲ੍ਹੇ ਕੀ ਓ ਦਾਮੀਨ ਭਰ ਲੈਂਦੋ

ਮੈਂ ਜਿੰਦਾ ਦੁਬਾਰਾ ਹੋ ਜਾਂਦਾ 


Kyou Kaabe Te Butt Khande Di
Pabandi Jogi Gall Pala
Main Jis Tha Matha Tek Dia
Oh Tera Dawara Ho Janda 

ਕਿਉਂ ਕਾਬੇ ਤੇ ਬੁੱਤ ਖਾਂਨੇ ਦੀ 
ਪਾਬੰਦੀ ਜੋਗੀ ਗੱਲ ਪਾ ਲਾ 
ਮੈਂ ਜਿਸ ਥਾਂ ਮੱਥਾ ਟੇਕ ਦਿਆ

ਓ ਤੇਰਾ ਦਵਾਰਾ ਹੋ ਜਾਂਦਾ 


Eh sochan soch ke dil mera 
kyoon para para ho janda 

ਏ ਸੋਚਾਂ ਸੋਚ ਕੇ ਦਿਲ ਮੇਰਾ 
ਕਿਉਂ ਪਾਰ-ਪਾਰਾ ਹੋ ਜਾਂਦਾ