Kar Mehnat Bhukhe Marna Ki

Har Ankh te Aaan De Pure Da Sanmaan Jamana Karda Ae
Bhagwaan Kade Vi Bujdil Da Na Maan Jamana Karda Ae

ਹਰ ਅਣਖ ਤੇ ਆਣ ਦੇ ਪੂਰੇ ਦਾ ਸਨਮਾਨ ਜਮਾਨਾ ਕਰਦਾ ਏ 
ਭਗਵਾਨ ਕਦੇ ਵੀ ਬੁਜ਼ਦਿਲ ਦਾ ਨਾ ਮਾਨ ਜਮਾਨਾ ਕਰਦਾ ਏ 


Kar Mehnat Bhukhe Marna Ki
Rona Te Honke Bharna Ki
Ravidas Gura De Ankhi Ne
Bhagwan Kise To Darna Ki

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ
"ਰਵਿਦਾਸ" ਗੁਰਾ ਦੇ ਅਣਖੀ ਨੇ
ਭਗਵਾਨ ਕਿਸੇ ਤੋਂ ਡਰਨਾ ਕੀ


Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ...



Hai Ulat Jamana Sadiyan To
Ulati Hai Reet Jamane Di...

ਹੈ ਉਲਟ ਜਮਾਨਾ ਸਦੀਆਂ ਤੋਂ 
ਉਲਟੀ ਹੈ ਰੀਤ ਜਮਾਨੇ ਦੀ 

Ek Sacha Ishq Khuda Da Hai
Jhuthi Hai Preet Jamane Di...

ਇਕ ਸੱਚਾ ਇਸ਼ਕ ਖੁਦਾ ਦਾ ਹੈ
ਝੂਠੀ ਹੈ ਪ੍ਰੀਤ ਜਮਾਨੇ ਦੀ... 

Hai Mandir Di Na Masjid Di
Na Kaabe Di Na Buttkhane Di...

ਹੈ ਮੰਦਿਰ ਦੀ ਨਾ ਮਸਜਿਦ ਦੀ 
ਨਾ ਕਾਬੇ ਦੀ ਨਾ ਬੁਤਖ਼ਾਨੇ ਦੀ... 


Chaldi Hai Kahani Duniyan Te
"Ravidas" Jahe Mastane Di...

ਚਲਦੀ ਹੈ ਕਹਾਣੀ ਦੁਨੀਆਂ ਤੇ
"ਰਵਿਦਾਸ" ਜਹੇ ਮਸਤਾਨੇ ਦੀ...

Haqq Kho Ke Lena Penda Ae
Jis Sabq Dita Majdoora Nu...

ਹੱਕ ਖੋ ਕੇ ਲੈਣਾ ਪੈਂਦਾ ਏ 
ਜਿਸ ਸਬਕ਼ ਦਿੱਤਾ ਮਜਦੂਰਾਂ ਨੂੰ... 

Jis Daras Diti Wadh Agge
Sab Dukhiyan Te Majboora Nu...

ਜਿਸ ਦਰਸ ਦਿਤੀ ਵੱਧ ਅੱਗੇ 
ਸਬ ਦੁਖੀਆਂ ਤੇ ਮਜਬੁਰਾ ਨੂੰ... 

Kar Himmat Manjil Maar Lawo
Kamm Galli Baati Sarna Ki...

ਕਰ ਹਿੰਮਤ ਮੰਜਿਲ ਮਾਰ ਲਵੋ 
ਕੰਮ ਗੱਲੀ ਬਾਤੀ ਸਰਨਾ ਕੀ...

Kar Mehnat Bhukhe Marna Ki
Rona Te Aukhe Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ...


Kar Mehnat Bhukhe Marna Ki
Rona Te Honke Bharna Ki
Ravidas Gura De Ankhi Ne
Bhagwan Kise To Darna Ki

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ
"ਰਵਿਦਾਸ" ਗੁਰਾ ਦੇ ਅਣਖੀ ਨੇ
ਭਗਵਾਨ ਕਿਸੇ ਤੋਂ ਡਰਨਾ ਕੀ


Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ...



Asi Dheri Dha Ke Bethe Aa
Kyu Sabq Bhula Ke Satguru Da...

ਅਸੀਂ ਢੇਰੀ ਢਾ ਕੇ ਬੈਠੇ ਆ 
ਕਿਉ ਸਬਕ਼ ਭੁਲਾ ਕੇ ਸਤਿਗੁਰੂ ਦਾ... 


Aao Duniyan Sawarg Bana Deyie
Rasta Apana Ke Satguru Da...

ਆਓ ਦੁਨੀਆਂ ਸਵਰਗ ਬਣਾ ਦੇਈਏ 
ਰਸਤਾ ਆਪਣਾ ਕੇ ਸਤਿਗੁਰੂ ਦਾ... 


Har Banda Kewal Banda Ae
Is Bande Di Koi Jaat Nhi...

ਹਰ ਬੰਦਾ ਕੇਵਲ ਬੰਦਾ ਏ 
ਇਸ ਬੰਦੇ ਦੀ ਕੋਈ ਜਾਤ ਨਹੀਂ...


Jis Raat Da Sargi Wela Nhi
Duniya Wich Aisi Raat Nhi...

ਜਿਸ ਰਾਤ ਦਾ ਸਰਗੀ ਵੇਲਾ ਨੀ
ਦੁਨੀਆਂ ਵਿਚ ਐਸੀ ਰਾਤ ਨੀ... 


Har Julam Naal Takkar Leni Ae...
cha Bhar Da Paani Bharna Ki

ਹਰ ਜ਼ੁਲਮ ਨਾਲ ਟੱਕਰ ਲੈਣੀ ਏ 
ਚਾ ਭਰ ਦਾ ਪਾਣੀ ਭਰਨਾ ਕੀ...

Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ...


Har Julam Naal Takkar Leni Ae...
Cha Bhar Da Paani Bharna Ki


Kar Mehnat Bhukhe Marna Ki
Rona Te Honke Bharna Ki

ਕਰ ਮਿਹਨਤ ਭੁੱਖੇ ਮਰਨਾ ਕੀ


ਰੋਣਾ ਤੇ ਹੋਂਕੇ ਭਰਨਾ ਕੀ...

Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ


ਰੋਣਾ ਤੇ ਹੋਂਕੇ ਭਰਨਾ ਕੀ...



Kar Mehnat Bhukhe Marna Ki
Rona Te Honke Bharna Ki
Ravidas Gura De Ankhi Ne
Bhagwan Kise To Darna Ki

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ
"ਰਵਿਦਾਸ" ਗੁਰਾ ਦੇ ਅਣਖੀ ਨੇ
ਭਗਵਾਨ ਕਿਸੇ ਤੋਂ ਡਰਨਾ ਕੀ


Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ


ਰੋਣਾ ਤੇ ਹੋਂਕੇ ਭਰਨਾ ਕੀ...


Asi Dheri Dha Ke Bethe Aa
Kyu Sabq Bhula Ke Satguru Da...

ਅਸੀਂ ਢੇਰੀ ਢਾ ਕੇ ਬੈਠੇ ਆ 
ਕਿਉ ਸਬਕ਼ ਭੁਲਾ ਕੇ ਸਤਿਗੁਰੂ ਦਾ... 


Aao Duniyan Sawarg Bana Deyie
Rasta Apana Ke Satguru Da...

ਆਓ ਦੁਨੀਆਂ ਸਵਰਗ ਬਣਾ ਦੇਈਏ 
ਰਸਤਾ ਆਪਣਾ ਕੇ ਸਤਿਗੁਰੂ ਦਾ... 


Har Banda Kewal Banda Ae
Is Bande Di Koi Jaat Nhi...

ਹਰ ਬੰਦਾ ਕੇਵਲ ਬੰਦਾ ਏ 
ਇਸ ਬੰਦੇ ਦੀ ਕੋਈ ਜਾਤ ਨਹੀਂ...


Jis Raat Da Sargi Wela Nhi
Duniya Wich Aisi Raat Nhi...

ਜਿਸ ਰਾਤ ਦਾ ਸਰਗੀ ਵੇਲਾ ਨੀ
ਦੁਨੀਆਂ ਵਿਚ ਐਸੀ ਰਾਤ ਨੀ... 


Har Julam Naal Takkar Leni Ae...
cha Bhar Da Paani Bharna Ki

ਹਰ ਜ਼ੁਲਮ ਨਾਲ ਟੱਕਰ ਲੈਣੀ ਏ 
ਚਾ ਭਰ ਦਾ ਪਾਣੀ ਭਰਨਾ ਕੀ...

Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ...



Kar Mehnat Bhukhe Marna Ki
Rona Te Honke Bharna Ki
Ravidas Gura De Ankhi Ne
Bhagwan Kise To Darna Ki

ਕਰ ਮਿਹਨਤ ਭੁੱਖੇ ਮਰਨਾ ਕੀ
ਰੋਣਾ ਤੇ ਹੋਂਕੇ ਭਰਨਾ ਕੀ
"ਰਵਿਦਾਸ" ਗੁਰਾ ਦੇ ਅਣਖੀ ਨੇ
ਭਗਵਾਨ ਕਿਸੇ ਤੋਂ ਡਰਨਾ ਕੀ


Kar Mehnat Bhukhe Marna Ki
Rona Te Honke Bharna Ki....

ਕਰ ਮਿਹਨਤ ਭੁੱਖੇ ਮਰਨਾ ਕੀ


ਰੋਣਾ ਤੇ ਹੋਂਕੇ ਭਰਨਾ ਕੀ...