Ishq Deewana Mera Version 1

Oh! Ishq Deewana Mera Rog Purana Mera
Laggiaa di Lajj Paal ve
Main Laaiaa Tere Naal...
=============================
ਓਹ! ਇਸ਼ਕ਼ ਦੀਵਾਨਾ ਮੇਰਾ ਰੋਗ ਪੁਰਾਣਾ ਮੇਰਾ
ਲੱਗੀਆ ਦੀ ਲੱਜ ਪਾਲ ਵੇ 
ਮੈਂ ਲਾਈਆ ਤੇਰੇ ਨਾਲ 
=============================




Mainnu Ikallia Chain Na aave
Bin teri yaad nu seene laave
Judaiaa paawi naa

Mainnu Ikallia Chain Na aave
Bin teri yaad nu seene laave
Judaiaa paawi naa
Ho jaave na jeena mohaal
Main Laaiaa Tere Naal...
=============================
ਮੈੰਨੂ ਇਕੱਲੀਆ ਚੈਨ ਨਾ ਆਵੇ 
ਬਿਨ ਤੇਰੀ ਯਾਦ ਨੂ ਸੀਨੇ ਲਾਵੇ 
ਜੁਦਾਈਆ ਪਾਵੀ ਨਾ 

ਮੈੰਨੂ ਇਕੱਲੀਆ ਚੈਨ ਨਾ ਆਵੇ 
ਬਿਨ ਤੇਰੀ ਯਾਦ ਨੂ ਸੀਨੇ ਲਾਵੇ 
ਜੁਦਾਈਆ ਪਾਵੀ ਨਾ 
ਹੋ ਜਾਵੇ ਨਾ ਜੀਨਾ ਮੋਹਾਲ 
ਮੈਂ ਲਾਈਆ ਤੇਰੇ ਨਾਲ 
=============================



Metho Hovi Door Kdi Na
Bin tere yaar ve main ni jeena
Mohabbata todi naa...

Metho Hovi Door Kdi Na
Bin tere yaar ve main ni jeena
Mohsbbata todi naa...
Tu ajlla to mera sawaal
Main Laaiaa Tere Naal...
=============================
ਮੇਥੋ ਹੋਵੀ ਦੂਰ ਕਦੀ ਨਾ 
ਬਿਨ ਤੇਰੇ ਯਾਰ ਵੇ ਮੈਂ ਨੀ ਜੀਨਾ
ਮੋਹਬਤਾ ਤੋੜੀ ਨਾ 

ਮੇਥੋ ਹੋਵੀ ਦੂਰ ਕਦੀ ਨਾ 
ਬਿਨ ਤੇਰੇ ਯਾਰ ਵੇ ਮੈਂ ਨੀ ਜੀਨਾ
ਮੋਹਬਤਾ ਤੋੜੀ ਨਾ 
ਤੂ ਅੰਜ੍ਲਾ ਤੋ ਮੇਰਾ ਸਵਾਲ 
ਮੈਂ ਲਾਈਆ ਤੇਰੇ ਨਾਲ 
=============================



Oh Ishq Deewana Mera Rog Purana Mera
Oh Ishq Deewana Mera Rog Purana Mera
=============================
ਇਸ਼ਕ਼ ਦੀਵਾਨਾ ਮੇਰਾ ਰੋਗ ਪੁਰਾਣਾ ਮੇਰਾ 
ਇਸ਼ਕ਼ ਦੀਵਾਨਾ ਮੇਰਾ ਰੋਗ ਪੁਰਾਣਾ ਮੇਰਾ 
=============================



Oh Ishq Deewana Mera Rog Purana Mera
Laggiaa di Lajj Paal ve
Main Laaiaa Tere Naal...
=============================
ਇਸ਼ਕ਼ ਦੀਵਾਨਾ ਮੇਰਾ ਰੋਗ ਪੁਰਾਣਾ ਮੇਰਾ 
ਲੱਗੀਆ ਦੀ ਲੱਜ ਪਾਲ ਵੇ 
ਮੈਂ ਲਾਈਆ ਤੇਰੇ ਨਾਲ 
=============================



Oh Ishq Deewana Mera Rog Purana Mera
Laggiaa di Lajj Paal ve
Main Laaiaa Tere Naal...
=============================
ਇਸ਼ਕ਼ ਦੀਵਾਨਾ ਮੇਰਾ ਰੋਗ ਪੁਰਾਣਾ ਮੇਰਾ 
ਲੱਗੀਆ ਦੀ ਲੱਜ ਪਾਲ ਵੇ 
ਮੈਂ ਲਾਈਆ ਤੇਰੇ ਨਾਲ 
=============================