Tere Bin Nahi Lagda Dil Mera Dholna

Jaania... Haania... Jaania Haania Tu Vi Sikh Kdi Dukh Sukh Pholna
ਜਾਨੀਆਂ.. ਹਾਣੀਆ...ਜਾਨੀਆਂ ਹਾਣੀਆ  ਤੂੰ ਵੀ ਸਿੱਖ ਕਦੀ ਦੁੱਖ ਸੁਖ ਫੋਲਣਾ
My life, my love...you too learn how to share happiness and sorrow

Tere Bin, Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
Without you, my heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Jaania Haania Tu Vi Sikh Ke De Dukh Sukh Pholna

Puchh kaale baddlan to Seene Vich Ag Lage Lang Gaya Kayee Barsatan
ਪੁੱਛ ਕਾਲੇ ਬੱਦਲਾਂ ਤੋਂ ਸੀਨੇ ਵਿਚ ਅੱਗ ਲਾ ਕੇ ਲੰਗ ਗਈਆਂ ਕਈ ਬਰਸਾਤਾਂ
Ask the black clouds how the fire in my chest still burns,
yet many monsoons have passed

Tur Gayo Sajna Neendran Kho Ke Jaag Ke Katiyan Rataan
ਤੁਰ ਗਇਓ ਸੱਜਣਾ ਨੀਂਦਰਾਂ ਖੋ ਕੇ ਜਾਗ ਕੇ ਕਟੀਆਂ ਰਾਤਾਂ 
You have gone away after snatching away 
all my sleep I've spent my nights awake

Aa vi ja Na Sata
Wasta Pyaar da 
Ae ruttan Sohniya Murr Nai Aaniya
ਆ ਵੀ ਜਾ ਨਾ ਸਤਾ 
ਵਾਸਤਾ ਪਿਆਰ ਦਾ 

ਏ ਰੁੱਤਾਂ ਸੋਹਣਿਆਂ ਮੁੜ ਨੀ ਆਣੀਆਂ
Come back, don't test me, for the sake of love, Sweetheart, 
these times(seasons) are not going to come back

Tere Bin, Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
Without you, my heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Ma Ga Ne Da Ga Ne Ga Re...

Jaane Khuda Meharbaan Tere Siva
ਜਾਣੇ ਖੁਦਾ ਮੇਹਰਬਾਨ ਤੇਰੇ ਸਿਵਾ
God knows how I cry without you

Kon Mera Kadi Na Howi Juda Chori Na(Tori Na) Saath Mera
ਕੌਣ ਮੇਰਾ ਕਦੀ ਨਾ ਹੋਵੀ ਜੁਦਾ ਤੋੜੀ ਨਾ ਸਾਥ ਮੇਰਾ 
Who would never leave you, don't leave my side

Dil Tenu Day Bethi Khabre To Aisay lai Karna Ey Beparwaiyaan
ਦਿਲ ਤੈਨੂੰ ਦੇ ਬੈਠੀ ਖ਼ਬਰੇ ਤੂੰ ਐਸੇ ਲੀ ਕਰਨਾ ਏ ਬੇਪਰਵਾਈਆਂ  
I've given you my heart, so don't be so careless

Keetay Waday Qasmaan Tenu Yaad Kadi Nai Aayan
ਕੀਤੇ ਵਾਦੇ ਕ਼ਸਮਾਂ ਤੈਨੂੰ ਯਾਦ ਕਦੀ ਨੀ ਆਈਆਂ
Don't you even remember all those promises you made

Ey Gila Pyaar Da Khol aake suna pyiase naina te Ker Mehrbaniyan
ਏ ਗਿਲਾ ਪਿਆਰ ਦਾ ਖੋਲ ਆਕੇ ਸੁਣਾ ਨੈਣਾ ਤੇ ਕਰ ਮਿਹਰਬਾਨੀਆਂ
Is this what I get for my love. Please do a favor to these thirsty eyes

Tere Bin, Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
Without you, my heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Jaania Haania Tu Vi Sikh Ke De Dukh Sukh Pholna
ਜਾਨੀਆਂ.. ਹਾਣੀਆ...ਜਾਨੀਆਂ ਹਾਣੀਆ  ਤੂੰ ਵੀ ਸਿੱਖ ਕਦੀ ਦੁੱਖ ਸੁਖ ਫੋਲਣਾ
My life, my love...you too learn how to share happiness and sorrow
Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ

My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin Nahi Lagda Dil Mera Dholna
ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਢੋਲਣਾ
My heart is not at peace without you my love

Tere Bin... (Tones Down)
ਤੇਰੇ ਬਿਨ
Without you...