Jithe wandan aawaan khushbo
----------------------------------------
ਓਥੇ ਮੇਰਾ ਯਾਰ ਵਸਦਾ
ਓਥੇ ਮੇਰਾ ਯਾਰ ਵਸਦਾ
Othe mera yaar wasda
Jithe chan de bagaair hundi lo
Othe mera yaar wasda
ਜਿਥੇ ਵੰਡਣ ਹਵਾਵਾਂ ਖੁਸ਼ਬੋ
ਓਥੇ ਮੇਰਾ ਯਾਰ ਵਸਦਾ
ਜਿਥੇ ਚੰਨ ਦੇ ਬਗੈਰ ਹੁੰਦੀ ਲੋ
ਓਥੇ ਮੇਰਾ ਯਾਰ ਵਸਦਾ
----------------------------------------
Jithon kadi dardi khazaa nahiyon langdi
Jithe pailaan paondi ei bahaar sat rangdi
Jihnu takde ne badal khalo
Othe mera yaar wasda
----------------------------------------
ਜਿਥੋਂ ਕਦੀ ਡਰਦੀ ਖ਼ਜ਼ਾ ਨਹੀਓ ਲੰਗਦੀ
ਜਿਥੇ ਪੈਲਾਂ ਪਾਓਂਦੀ ਐ ਬਹਾਰ ਸੱਤ ਰੰਗ ਦੀ
ਜਿਹਨੂੰ ਤੱਕਦੇ ਨੇ ਬੱਦਲ ਖਲੋ
ਜਿਥੇ ਪੈਲਾਂ ਪਾਓਂਦੀ ਐ ਬਹਾਰ ਸੱਤ ਰੰਗ ਦੀ
ਜਿਹਨੂੰ ਤੱਕਦੇ ਨੇ ਬੱਦਲ ਖਲੋ
ਓਥੇ ਮੇਰਾ ਯਾਰ ਵਸਦਾ
----------------------------------------
Dasnaa nahi main oh thaan kehrhi thaan ei
Kehrhi hai oh jhok us pind da ki naam ei
Jithe khaab jande khaabaan wich kho
Othe mera yaar wasda
----------------------------------------
ਦੱਸਣਾ ਨਹੀਂ ਮੈਂ ਉਹ ਥਾਂ ਕਿਹੜੀ ਥਾਂ ਐ
ਕਿਹੜੀ ਹੈ ਉਹ ਝੋਕ ਉਸ ਪਿੰਡ ਦਾ ਕਿ ਨਾਮ ਐ
ਜਿਥੇ ਖ਼ਾਬ ਜਾਂਦੇ ਖ਼ਾਬਾਂ ਵਿਚ ਖੋ
ਕਿਹੜੀ ਹੈ ਉਹ ਝੋਕ ਉਸ ਪਿੰਡ ਦਾ ਕਿ ਨਾਮ ਐ
ਜਿਥੇ ਖ਼ਾਬ ਜਾਂਦੇ ਖ਼ਾਬਾਂ ਵਿਚ ਖੋ
----------------------------------------
Eho jehi masti naa jantaan ch labhdi
Jhooth na main kahwaan mainu saun lage rab di
Bina peeteyaan hi nasha janda ho
Othe mera yaar wasda
----------------------------------------
ਇਹੋ ਜਿਹੀ ਮਸਤੀ ਨਾ ਜਨਤਾਂ ਚ ਲੱਭਦੀ
ਝੂਠ ਨਾ ਮੈਂ ਕਹਵਾ ਮੈਨੂੰ ਸੌਂ ਲਗੇ ਰੱਬ ਦੀ
ਬਿਨਾ ਪੀਤਿਆਂ ਹੀ ਨਸ਼ਾ ਜਾਂਦਾ ਹੋ
ਝੂਠ ਨਾ ਮੈਂ ਕਹਵਾ ਮੈਨੂੰ ਸੌਂ ਲਗੇ ਰੱਬ ਦੀ
ਬਿਨਾ ਪੀਤਿਆਂ ਹੀ ਨਸ਼ਾ ਜਾਂਦਾ ਹੋ
----------------------------------------
Jithe wandan aawaan khushbo
Othe mera yaar wasda
Jithe pawan wi langdi khalo
Othe mera yaar wasda
----------------------------------------
ਜਿਥੇ ਵੰਡਣ ਹਵਾਵਾਂ ਖੁਸ਼ਬੋ
ਓਥੇ ਮੇਰਾ ਯਾਰ ਵਸਦਾ
ਓਥੇ ਮੇਰਾ ਯਾਰ ਵਸਦਾ
ਜਿਥੇ ਪਵਨ ਵੀ ਲੱਗਦੀ ਖਲੋ
ਓਥੇ ਮੇਰਾ ਯਾਰ ਵਸਦਾ
----------------------------------------